ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤੇਹ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤੇਹ
ਗੁਰਮਤਿ ਸਮਾਗਮ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪੰਤ ਨਗਰ, ਘਾਟਕੋਪਰ(ਈ) ਅੰਬੇਡਕਰ ਚੌਂਕ, 90 ਫੀਟ ਰੋਡ, ਪੰਤ ਨਗਰ, ਘਾਟਕੋਪਰ ਈਸਟ, ਮੁੰਬਈ-400075 ਦੇ
ਮੁੱਖ ਦਰਬਾਰ ਹਾਲ ਦਾ ਨਵੀਨੀਕਰਣ ਮੁਕੰਮਲ ਹੋ ਜਾਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਹਿੱਤ
GURMAT SAMAGAM
Commemorating Prakash Guru Granth Sahib Ji At renovated Darbar hall of GURDWARA SRI GURU SINGH SABHA PANT NAGAR Ambedkar Chowk, 90 Feet Road, Pant Nagar, Ghatkopar East, Mumbai-400075
Saturday, 28.06.2025 From 6.30 pm to 10.00 pm
Sewak Jatha Bombay is honored to perform Jode di Sewa
Request members to grace the occasion Bina-wardi (Without Jatha Uniform) at 6:00Pm on 28th Jun 2025
Website: http://www.sewakjathabombay.com
Facebook: www.Facebook.com/SewakJathaBombay
WhatsApp Channel: https://whatsapp.com/channel/0029VaDvri3GE56rFJ9efS2W